#LatestPunjabiMovie #PunjabiMovie #NeeruBajwa Friday Russh Motion Pictures , Ksshitij Chaudhary Films & Naresh Kathooria Films Presents Movie "UDA AIDA" Starring TARSEM JASSAR, NEERU BAJWA. It is a perfect blend of comedy by Gurpreet Ghuggi, Karamjit Anmol and BN Sharma Starring :- Tarsem Jassar , Neeru Bajwa Director :- Ksshitij Chaudhary Producer :- Rrupaali Gupta , Deepak Gupta , Ksshitij Chaudhary & Naresh Kathooria Writter :- Naresh Kathooria Lyrics :- Tarsem Jassar & Vinder Nathumajra DOP :- Ajayan Vincent Music :- R Guru & Gurcharan Singh Line Producer :- Virasat Films DI :- Pixel D Studios DI Colorist :- Prakash Nikharge Editor :- Tarun Chauhan Costume :- Nitasha Bhateja Roy Publicity Design :- Sardaar Saab & Hashtag Studios Digitally Powered by : CBitss Digital
ADVERTISEMENT
ਇਸ ਫਿਲਮ ਨੂੰ ਦੇਖਣ ਨਾਲ ਹਰ ਕੋਈ ਆਪਣੇ ਆਪ ਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੇਗਾ , ਤੇ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਦੇ ਲਈ ਕਿੰਨੇ ਨੌਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ,
ਇਸ ਫਿਲਮ ਨੂੰ ਦੇਖਣ ਤੋਂ ਬਾਅਦ ਪੰਜਾਬੀ ਮਾਂ ਬੋਲੀ ਦੇ ਲਈ ਸਤਿਕਾਰ ਹੋਰ ਵੱਧ ਗਿਆ ❤❤😇
I hope one day people will understand that English is a language NOT a measure of intelligence. Love Punjabi.
ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਓਹ ਅੱਜ ਵੀ ਨੀ ਤੇ ਕੱਲ ਵੀ ਨੀ 🙏
jo jo punjabi ae like thoko sach bolo nhi tuhanu rabb ne maf nhi karna kade kyuki choth na bolo 😀😀😀
ਮੈ ਮਾਣ ਮਹਿਸੂਸ ਕਰਦਾ ਵੀ ਮੇਰੇ ਬੱਚੇ ਸਰਕਾਰੀ ਸਕੂਲ ਵਿੱਚ ਪੜਦੇ ਆ ਅਤੇ ਅਸੀਂ ਠਾਠ ਪੰਜਾਬੀ ਬੋਲਦੇ ਆ ਅਤੇ ਸ਼ਹਿਰ ਤੋਂ ਦੂਰ ਪਿੰਡ ਰਹਿੰਦੇ ਆ ਜਿੱਥੇ ਮਾਂ ਬੋਲੀ ਪੰਜਾਬੀ ਦਾ ਪੂਰਾ ਮਾਣ ਸਤਿਕਾਰ ਆ
Proud to be a Punjabi ❤️Ali from Pakistan Punjab
ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ
ਜਿੰਨੀ ਦੇਰ ਪਿੰਡ ਹਨ, ਪੰਜਾਬੀ ਜਿੰਦਾਬਾਦ
ਮਾਣ ਹੈ ਪੰਜਾਬ ਵਿੱਚ ਜਨਮ ਲਿਆ, ਮਾਣ ਹੈ ਅਪਦੇ ਆਪ ਤੇ ਪੰਜਾਬੀ ਬੋਲਦੇ ਹਾਂ ਤੇ ਪੂਰੀ ਸ਼ਾਨ ਨਾਲ ਕਹੀਦੇ ਕੇ ਪੰਜਾਬੀ ਹਾਂ ... ਤੇ ਜਦ ਤੱਕ ਸਾਹ ਨੇ ਪੰਜਾਬੀ ਖਤਮ ਨਹੀਂ ਹੋਣ ਦੇਵਾਂਗੇ, ਕਿਉਂਕਿ ਇਹ ਬੋਲੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬੱਖਸ਼ੀ ਹੈ
ਇਸ ਫਿਲਮ ਨੂੰ ਵੇਖ ਕੇ ਮੇਰੇ ਬੜੇ ਸਵਾਲਾਂ ਦਾ ਜਵਾਬ ਮਿਲਿਆ, ਬਹੁਤ ਸੋਹਣੀ ਕਹਾਣੀ ਹੈ ਇਸ ਫਿਲਮ ਦੀ 🙏🙏
Always Proud to be a PUNJABI❤ Love Punjab and also love with Punjabi language
आज पता लगा मां पापा ने क्या क्या किया था मेरे लिए ... रुला दिता यार 😢😢
I'm glad my father send me Punjab for College where I had to take Punjabi as compulsory subject. Blessed to meet and know the Punjabis, they are one of the most kind hearted people I ever came across. I understand Punjabi but still find difficulty in speaking. Love from Arunachal Pradesh
PUNJABI ne pureee world ch tk pyiii peyiii aaaa😍😍😎 Proud to be punjabi
ਪੰਜਾਬੀ ਤਾਂ ਫਿਰ ਪੰਜਾਬੀ ੲੀ ਹੁੰਦੇ ਅਾ 💪😎
ਮੇਰੇ ਬੱਚੇ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਮੈਨੂੰ ਮਾਣ ਹੈ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਚੰਗੀ ਤਰ੍ਹਾ ਪੜ੍ਹਦੇ, ਬੋਲਦੇ ਤੇ ਸਮਝਦੇ ਹਨ !!!!!
ਜੱਸੜ ਬਹੁਤ ਹੀ ਵਧੀਆ ਸਨੇਹਾ ਦਿੱਤਾ ਧੰਨਵਾਦ ਸਾਰੀ ਟੀਮ ਦਾ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ
It's osum! Proud to be Sikh! Love from Gujarat
ਮੈਨੂੰ ਮਾਣ ਹੈ ਕਿ ਮੈਂ ਵੀ ਪੰਜਾਬੀ ਹਾਂ ਇਹੋ ਜਿਹੀਆਂ ਹੋਰ ਵੀ ਫਿਲਮਾਂ ਦੀ ਲੋਡ਼ ਹੈ ਆਪਣੇ ਪੰਜਾਬ ਨੂੰ 🙏🙏🙏🙏🙏