Welcome 🤗 to my channel, " Pind Punjab De " Please Subscribe my channel and like and share my video . Thanq so much. This Channel show - Punjabi Lifestyle, Punjabi Culture , Village Lifestyle , Indian Lifestyle And many things || Thanks || Pind Punjab De Pind Punjab De Video Pind Punjab De Vlog Pind Punjab De New Video Pind Punjab De New Vlog Pind Punjab De Gurmeet Kaur Punjabi Vlogger Working Lady New Punjabi Vlog Punjabi Vlog My Contact Number 98770 78606 My Email I D 👇👇👇 [email protected] My Instagram link 👇👇👇👇 https://www.instagram.com/jawanda.gurmeet My Second Channel Punjabi Corner Punjabi Corner Channel 👇👇 https://www.youtube.com/channel/UCSWKNCLBYLpAh0lDIPGIgjQ Facebook page 👇👇👇 https://www.facebook.com/Pind-Punjab-de-112887890459
ADVERTISEMENT
ਲਸਣ ਕੌਣ ਧੋਂਦਾ ਹੁੰਦਾ ,ਖ਼ਰਾਬ ਹੋ ਜਾਂਦਾ
ਪਾਠ ਵਾਲਾ ਰੂਮ ਕਿੳਉ ਨਹੀ ਬਣਾਇਆ ਜੀ
ਘਰ ਤੁਸੀਂ ਵੀ ਜ਼ਿਆਦਾ ਵੱਡਾ ਪਾ ਲਿਆ ਭੈਣੇ ਹੁਣ ਸਫ਼ਾਈ ਦੀ ਤਾਂ ਤੌਬਾ ਤੌਬਾ
ਲਸਣ ਨੇ ਖਰਾਬ ਹੋ ਜਾਣਾ ਧੋਣ ਨਾਲ
ਭੈਣੇ ਤੁਸੀ ਲਸਣ ਨੀ ਸੀ ਧੋਣਾ ਹੁਣ ਇਹ ਖ਼ਰਾਬ v ho ਸਕਦੀ ਆ ਮਿਹਨਤ ਕਰੀ ਕਰਾਈ ਤੇ ਪਾਣੀ ਫੇਰ juo
ਲਸਣ ਖੁਰਾਬ ਹੋ ਜਾਣਾਭੈਣੇ
These kind of Lassan or shalgam aaloo mooli and all root veggies should be washed in Farm tank to return all fertilizer back to farms not to drains
Didi tusi majja de niche gadde vichao pehla tusi viche si pake farsh te bathna okha please gar de jee hun
Water wast vout kardea ee
ਭੈਣੇ ਲਸਨ ਨੀਂ ਧੋਣੀ ਸੀ ਮਿੱਟੀ ਸੁੱਕ ਕੇ ਲਹਿ ਜਾਣੀ ਸੀ
Hlo gurmeet bhain jehra pani wala lagwaea os da ki kam hai te os da price ki hai please tell me
Gurmeet Lasan nhi dhoyida Eda hi rakh layida ik do din Mitti jhad jandi aa Lasan Saff ho janda❤❤❤❤❤❤
God bless you waheguru ji chardi kla kry ❣️❣️
Good evening ji
Very nice God bless you Good luck 👍 all jawanda family ❤ msingh katar brar khote uk 🇬🇧
Sat shri akal sister ji very nice vlog ji khush raho ji tuhada ki haal hai sister ji 🙏🙏❤️❤️❤️❤️❤️❤️❤️👌👌👌👌👌
Lahsun ko pani say nahi saaf kartay
ਗੁਰਮੀਤ ਭੈਣੇ ਤੁਸੀਂ ਜਦੋਂ ਅੰਮ੍ਰਿਤਸਰ ਗਏ ਸੀ ਤੇ ਫਿਰ ਬਾਬਾ ਬੁੱਢਾ ਗਏ ਸੀ ਤੁਸੀਂ ਕਿਹਾ ਸੀ ਉਥੇ ਕਮਲੇ ਮਿਲਦੇ ਆ ਕਿ ਨਹੀਂ ਹਾਂ ਜੀ ਉੱਥੇ ਕਮਰੇ ਬਹੁਤ ਜਿਆਦਾ ਮਿਲ ਜਾਂਦੇ ਆ ਕੋਈ ਖੱਜਲ ਖਰਾਬੀ ਨਹੀਂ ਹੁੰਦੀ ਤੁਸੀਂ ਅੱਗੇ ਤੋਂ ਜਦੋਂ ਵੀ ਜਾਓ ਤੇ ਪਹਿਲਾਂ ਬਾਬਾ ਬੁੱਢਾ ਸਾਹਿਬ ਜਾਓ ਤਾਂ ਉੱਥੇ ਗੱਡੀ ਰੋਕ ਕੇ ਸਰਾਂ ਦੇ ਵਿੱਚੋਂ 6 ਵਜੇ ਬੱਸ ਤੁਰਦੀ ਉਹ ਸਿੱਧੀ ਅੰਮ੍ਰਿਤਸਰ ਜਾਂਦੀ ਹੈ ਅੰਮ੍ਰਿਤਸਰ ਸਾਰੀ ਦਿਹਾੜੀ ਦਰਸ਼ਨ ਮੇਲੇ ਕਰਕੇ ਤੇ ਰਾਤ ਨੂੰ ਫਿਰ ਬਾਬਾ ਬੁੱਢਾ ਆ ਜਾਵੋ ਨਾਲੇ ਤਾਂ ਖੱਜਲ ਖਰਾਬੀ ਨਹੀਂ ਕਮਰੇ ਬਹੁਤ ਤੇ ਨਾਲੇ ਦਰਸ਼ਨ ਬਹੁਤ ਵਧੀਆ ਹੁੰਦੇ ਨੇ ਜਦੋਂ ਵੀ ਤੁਸੀਂ ਜਾਓਗੇ ਤੇ ਪਹਿਲਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜਾਣਾ ਤੇ ਉੱਥੇ ਕਮਰੇ ਲੈਣਾ
Bhein meri nani kande hunde c v kothe te balan nahi Rakhi daa😊
Thoda water camper kehdi company da he