Real love ❤️
ADVERTISEMENT
Comments 100
michelle.ortega:
❤ਬਹੁਤ ਵਧੀਆ ਲਗੀਆ ਜੀ ਇਹ ਬੇਜ਼ੁਬਾਨ ਸਬ ਤੋ ਜਿਆਦਾ ਸਮਝਦਾਰ ਹੌਦੇ ਨੇ ਦੇ…
More Like This
0:28
Useless but cute tricks I taught my dog 🥰 #dachshund #dogtricks #dogtrick #dogtraining
Nature and animals
102.1k
0
0:37
Alligator vs Crocodile: What's the Difference?
Nature and animals
24.0k
0
0:59
Wait... What's Wrong With This Cat? 😢 | Headlights feat. KIDDO (Super Slowed) #cat
Nature and animals
254.5k
100
0:55
This house Is crazy!
Nature and animals
22.3k
100
0:25
He Got Rich By Feeding Crows!? ft. Wild Times Podcast
Nature and animals
26.3k
0
0:42
她再也不敢来做客了😶
Nature and animals
23.2k
100
0:14
Baby Playing with Dog 🐶👶❤️강아지와 노는 아기 🐶👶❤️赤ちゃんと犬は最高の友達 💕
Nature and animals
81.3k
100
0:46
牛掉進3米深的池子,竟然是牧場最聰明的設計
Nature and animals
5.3k
0
You've reached the end
❤ਬਹੁਤ ਵਧੀਆ ਲਗੀਆ ਜੀ ਇਹ ਬੇਜ਼ੁਬਾਨ ਸਬ ਤੋ ਜਿਆਦਾ ਸਮਝਦਾਰ ਹੌਦੇ ਨੇ ਦੇਖੋ ਕਿਦਾ ਛੋਟੇ ਬਚੇ ਦਾ ਕਹਿਣਾ ਮਨਿਆ ਇਸ ਪਿਆਰੇ ਬੇਜ਼ੁਬਾਨ ਨੇ ❤
Very nice 😊😊
ਪਿਆਰ ਦੇ ਵਿੱਚ ਤੇ ਸਿਰਫ ਇਸ਼ਾਰਾ ਹੀ ਕਾਫ਼ੀ ਹੁੰਦਾ ਜੀ
ਬਹੁਤ ਵਧੀਆ ਮੱਝ ਹੈ ❤❤❤❤❤❤
ਮੱਝ ਬਹੁਤ ਜਿਆਣੀ ਹੈ ਜਿਸ ਨੇ ਬੱਚੇ ਦੇ ਇਸ਼ਾਰੇ ਨੂੰ ਸਮਝ ਕੇ ਝੱਟ ਬੈਠ ਗੲਈ ਥੱਲੇ ਤੇ ਸਦੋ ਬੱਚਾ ਦੂਜ਼ੀ ਮੱਝ ਵੱਲ ਜਾਣ ਲੱਗਾ ਤਾਂ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਆਵਾਜ਼ ਮਾਰਦੀ ਹੈ ਕਿ ਬੱਚ ਹੈ ਉਸ ਤਰ੍ਹਾਂ ਸਮਝਾ ਰਹੀ ਹੈ ਬੱਚੇ ਨੂੰ
ਸਾਡੇ ਏਕ cane Corso ਨਸਲ ਦਾ ਕੁੱਤਾ ਸੀ ।ਇਹ ਸਭ ਤੋਂ ਖਤਰਨਾਕ ਨਸਲ ਮੰਨੀ ਜਾਂਦੀ ਹੈ ।ਜਿਸ ਸਮੇਂ ਸਾਡੇ ਮੁੰਡੇ ਨੇ ਗੇਟ ਨਜ਼ਦੀਕ ਜਾਣਾ ਤਾਂ ਉਸਨੇ ਉਸ ਨੂੰ ਕਮੀਜ਼ ਤੋਂ ਫੱੜਕੇ ਘਰ ਵੱਲ ਲੈਕੇ ਆ ਜਾਣਾ । ਉਸਦੇ ਦੰਦ ਬਹੁਤ ਤੇਜ ਸਨ । ਕਮੀਜ਼ ਫੱਟ ਜਾਣੀ ਪਰ ਕਦੇ ਭੀ ਬੱਚੇ ਦੇ ਝਰੀਟ ਤਕ ਨਹੀਂ ਆਉਣ ਦਿੱਤੀ ਉਸਨੇ । ਜਿਸ ਤਰਹ ਅਸੀ ਫੁੱਲ ਚੁੱਕਦੇ ਹਾਂ , ਇੰਝ ਕਰਦਾ ਸੀ । ਜੇਕਰ ਅਸੀ ਬੱਚੇ ਨੂੰ ਗੁੱਸਾ ਕਰਨਾ ਤਾਂ ਉਹ ਭੀ ਬੱਚੇ ਵਾਂਗੂੰ ਰੁੱਸ ਜਾਂਦਾ ਸੀ ।
ਬੱਲੇ ਬਈ ਛੇਰਾ ਕਮਾਲ ਕਰਤੀ
Ma sha Allah 💌
👌👌👌👌🌹🌹🌹👌👌👌🙌👌👌👍
Very nice ❤❤❤
Very nice so cute🥰🥰😘😘😘🤩🤩🤩🤩😘😘🥰🥰🥰😘😘🤩🤩
Very good ❤❤
❤❤❤❤❤❤❤❤❤
❤❤❤🎉🎉🎉🎉🤣🤭 ਇਹਦੇ ਘੁਮਾ ਲੇ ਕਾਕੇ ਕਾ
Allahu Allahu akbar subhan 🕋🫶🫶🫰🫰❤❤❤
❤ Jais ameen❤🎉
Baky de come ba,ch pehila mihnat jroory hai .
❤❤
❤❤❤❤❤🎉🎉🎉🎉🎉
ਡੰਗਰ ਬਹੁਤ ਪਿਆਰ ਕਰਦੇ ਨੇ ਸਾਨੂੰ ਡੰਗਰਾਂ ਦੀ ਸੇਵਾ ਕਰਨੀ ਚਾਹੀਦੀ ਸਾਰਿਆਂ ਨੂੰ